Home Writings Video Files Audio Files Dasam Quest SantSipahi Home

 

Related Links

 

ਤਖਤ ਸ਼੍ਰੀ ਪਟਨਾ ਸਾਹਿਬ ਵਲੋਂ ਗੁਰਬਾਣੀ ਨਿੰਦਾ ਦੇ ਦੋਸ਼ ਵਿਚ ਪ੍ਰੋ ਦਰਸ਼ਨ ਸਿੰਘ "ਪੱਕਾ ਤਨਖਾਈਆ" ਕਰਾਰ (10 May2008) HUKAMNAMA

IHRO reaction to Takhat Sri Patna Sahib Hukamnama about Prof Darshan Singh Ragi PRESS RELEASE

Akal Takhat Sahib Hukamnama regarding Prof. Darshan Singh (January 8, 2007) HUKAMNAMA

 

ਸ੍ਰੀ ਦਸਮ ਗ੍ਰੰਥ ਬਾਬਤ ਸ੍ਰੀ ਅਕਾਲ ਸਾਹਿਬ ਦਾ ਮਤਾ (ਨਵੰਬਰ 27, 2006) HUKAMNAMA

 

Why is Darshan Singh facing the wrath of the Panth? PRESS RELEASE

 

'Akhand Kirtani Jatha' regarding Prof. Darshan Singh PRESS RELEASE

 

Panthic organizations in Canada take notice of Darshan Singh's blasphemy PRESS RELEASE

 

IHRO Press release on Prof. Darshan Singh PRESS RELEASE

 

Meaning of word 'Ram' in Sikhism. ਰਾਮ ਰਹੀਮ ਪੁਰਨ ਕੁਰਾਨ. Prof Darshan Singh performs kirtan from Ramavtaar in Sri Dasam Granth Sahib and explains the real meaning of 'Ram' referred in Gurbani

 

 

ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿੱਤ ਮੈ ਜੁਧੁ ਬਿਚਾਰੈ - Prof Darshan Singh performs Kirtan and Katha from Krishnavtar from Sri Dasam Granth Sahib

 

 

 

 

 

ਹਮ ਇਹ ਕਾਜ ਜਗਤ ਮੋ ਆਏ - Bachittar Natak - Prof Darshan Singh performs kirtan from Sri Dasam Granth Sahib

 

 

 

Prof. Darshan Singh performs Kirtan from Krishnavtar (ਛਤ੍ਰੀ ਕੋ ਪੂਤ ਹੋ),Chandi Charitar (ਦੇਹ ਸਿਵਾ), Bachittar Natak and other banis from Sri Dasam Granth Sahib

 

 

 

Source of Prof. Darshan Singh's Kirtan in his own words

 

 

Jagat Tamasha- An article based on Bachittar Natak written by Prof. Darshan Singh

 

 

 

 

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ ਹੁਕਮ

‘‘ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ।’’ (ਚਰਿਤ੍ਰ 405, 385)

‘‘ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ।’’ (ਬਚਿਤ੍ਰ, 5, 42)
 

‘ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਨਿ ਆਯੋ ਜਗਤ ਤਮਾਸਾ।’’ (ਬਚਿਤ੍ਰ, 6, 33)
 

‘‘ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ।’’ (ਚਰਿਤ੍ਰ 405, 386)

‘‘ਅਸਿ ਕ੍ਰਿਪਾਣ ਖੰਡੋ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ।’’ (ਸਨਾਮਾ, 3)
 

‘‘ਪੰਥ ਚਲੇ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ।’’ (ਬਚਿਤ੍ਰ, 6, 30)
 

‘‘ਆਦਿ ਪੁਰਖ ਜਿਨ ਏਕੁ ਪਛਾਨਾ, ਦੁਤੀਆ ਭਾਵ ਨ ਮਨ ਮਹਿ ਆਨਾ।’’ (ਚੌਬੀਸ, 21)
 

‘‘ਜੇ ਹਮ ਕੋ ਪਰਮੇਸਰ ਉਚਰਿ ਹੈ, ਤੇ ਸਭ ਨਰਕਿ ਕੰਡ ਮਹਿ ਪਰਿ ਹੈ। ਮੋ ਕੋ ਦਾਸੁ ਤਵਨ ਕਾ ਜਾਨੋ, ਯਾ ਮੈ ਭੇਦ ਨ ਰੰਚ ਪਛਾਨੋ।’’ ।’’(ਬਚਿਤ੍ਰ 13, 32)
 

‘‘ਜਿਸਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ। ਛ੍ਵੈਂ ਨ ਸਕੇ ਤਿੰਹ ਛਾਂਹਿਕੋ ਨਿਹਫਲ ਜਾਇ ਗਵਾਰ।’’ (ਬਚਿਤ੍ਰ 13, 24)
 

‘‘ਜਾਂਤੇ ਛੁਟਿ ਗਯੋ ਭ੍ਰਮ ਉਰਕਾ ਤਿਹ ਆਗੈ ਹਿੰਦੂ ਕਿਆ ਤੁਰਕਾ।’’ (ਚੌਬੀਸ, 19)
 

‘‘ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ, ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ।’’ (ਕ੍ਰਿਸ਼ਨਾਵ, 2491)