|


ਦਸਮ ਬਾਣੀ ਵਿਚ
ਬੁਤਪ੍ਰਸਤੀ ਦਾ ਖੰਡਨ
ਕਾਹੂ
ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ
॥
Someone worships stone and places it on his head.
Someone hangs the phallus (lingam) from his neck. .(pg.42)
---------------
ਕੋਉ
ਬੁਤਾਨ ਕੋ ਪੂਜਤ ਹੈ ਪਸੁ ਕੋਉ ਮ੍ਰਿਤਾਨ ਕੋ ਪੂਜਨ ਧਾਇਓ
॥
Some fools worship the idols and some go to
worship the dead. (pg.42)
---------------
ਪਾਇ
ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀ
॥੯੯॥
O fool! Fall at the feet of Lord-God, the Lord is
not within the stone-idols.99.(pg.111)
---------------
ਤੇ
ਭੀ ਬਸਿ ਮਮਤਾ ਹੁਇ ਗਏ ॥
ਪਰਮੇਸਰ ਪਾਹਨ ਠਹਿਰਏ
॥੧੩॥
They also were overpowered by mineness and
exhibited the Lord in statues.13. (pg.134)
---------------
ਪਾਹਨ
ਪੁਜੈ ਹੈ ਏਕ ਨ ਧਿਐ ਹੈ ਮਤ ਕੇ ਅਧਕ ਅਧੇਰਾ
॥
ਅੰਮ੍ਰਿਤ ਕਹੁ ਤਜਿ ਹੈ ਬਿਖ ਕਹੁ ਭਜਿ
ਹੈ ਸਾਝਹਿ ਕਹਹਿ ਸਵੈਰਾ ॥
Worshipping the stones, they will not meditate on
One Lord; there will be prevalent the darkness of many sects; Leaving the
ambrosia they will desire for poison, and they will name the evening time as
early-morning; .(pg.1142)
---------------
ਤਾਸ
ਕਿਉ ਨ ਪਛਾਨਹੀ ਜੋ ਹੋਹਿ ਹੈ ਅਬ ਹੈ
॥
ਨਿਹਫਲ ਕਾਹੇ ਭਜਤ ਪਾਹਨ ਤੋਹਿ ਕਛੁ ਫਲਿ
ਦੈ ॥
Why do you not pray to Him, who will be there in
future and who is there in the present? You are worshipping the stones
uselessly; what will you gain by that worship? (pg. 1289)
---------------
ਅੱਛਤ
ਧੂਪ ਦੀਪ ਅਰਪਤ ਹੈ ਪਾਹਨ ਕਛੂ ਨ ਖੈ ਹੈ
॥
Rice, incense and lamps are offered, but the stones
do not eat anything. (pg.1349)
---------------
ਕਹਾ
ਭਇਓ ਜੋ ਅਤ
ਹਿਤ ਚਿਤ ਕਰ ਬਹੁ ਬਿਧ ਸਿਲਾ ਪੁਜਾਈ॥
ਪ੍ਰਾਨ ਥਕਿਓ ਪਾਹਿਨ ਕਹ ਪਰਸਤ
ਕਛੁ ਕਰ ਸਿਧਨ ਆਈ॥ਤਾ
ਮੈਂ
ਕਹਾਂ ਸਿਧ ਹੈ ਰੇ ਜੜ ਤੋਹਿ ਕਛੁ ਬਰ
ਦੇਹੈ॥..(ਸਬਦ
ਹਜਾਰੇ)
Of what use is the worship of the stones with
devotion and sincerity in various ways? The hand became tired of touching the
stones, because no spiritual power accrued. O fool! where is the spiritual
power in them, so that they may bless you with some boon. (pg.1349)
---------------
ਕਾਹੇ
ਕਉ ਪੂਜਤ ਪਾਹਨ ਕਉ ਕਛੁ ਪਾਹਨ ਮੈ ਪਰਮੇਸੁਰ ਨਾਹੀ
॥
ਤਾਹੀ ਕੋ ਪੂਜ ਪ੍ਰਭੂ ਕਰਿ ਕੈ ਜਿਹ
ਪੂਜਤ ਹੀ ਅਘ ਓਘ ਮਿਟਾਹੀ ॥
Why do you worship stones? Because the Lord-God is
not within those stones; you may only worship Him, whose adoration destroys
clusters of sins; (pg.1353)
---------------
ਜੌ
ਜੁਗ ਤੈ ਕਰਿ ਹੈ ਤਪਸਾ ਕਛੁ ਤੋਹਿ ਪ੍ਰਸੰਨੁ ਨ ਪਾਹਨ ਕੈ ਹੈ
॥
ਹਾਥ ਉਠਾਇ ਭਲੀ ਬਿਧ ਸੋ ਜੜ ਤੋਹਿ ਕਛੂ
ਬਰਦਾਨੁ ਨ ਦੈ ਹੈ ॥
You may even perform the austerities for an age, but
these stones will not fulfill your wishes and please you; they will not raise
their hands and grant you the boon; (pg.1353)
---------------
ਫੋਕਟ
ਧਰਮ ਭਯੋ ਫਲ ਹੀਨ ਜੁ ਪੂਜ ਸਿਲਾ ਜੁਗਿ ਕੋਟ ਗਵਾਈ
॥
ਸਿੱਧ ਕਹਾ ਸਿਲ ਕੇ ਪਰਸੇ ਬਲ ਬ੍ਰਿੱਧ
ਘਟੀ ਨਵਨਿੱਧ ਨ ਪਾਈ ॥
The hollow religion became fruitless and O being!
you have lost years and years by worshipping the stones; you will not get
power with the worship of stones; the strength and glory will only decrease;
(pg.1353)
---------------
ਪਾਹਨ
ਕੋ ਅਸਥਾਲਯ ਕੋ ਸਿਰ ਨਯਾਇ ਫਿਰਯੋ ਕਛੁ ਹਾਥ ਨ ਆਯੋ
॥
ਰੇ ਮਨ ਮੂੜ ਅਗੂੜ ਪ੍ਰਭੂ ਤਜਿ ਆਪਨ ਹੂੜ
ਕਹਾ ਉਰਝਾਯੋ ॥੨੬॥
You had been wandering with bowed head in the
temples of stones, but you realized nothing; O foolish mind! you were only
entangled in your bad intellect abandoning that Effulgent Lord.26. (pg.1354)
---------------
ਕਹੂੰ
ਲੈ ਠੋਕ ਬਧੇ ਉਰ ਠਾਕੁਰ ਕਾਹੂੰ ਮਹੇਸ਼ ਕੌ ਏਸ ਬਖਾਨਯੋ
॥
ਕਾਹੂੰ ਕਹਯੋ ਹਰਿ
ਮੰਦਰ ਮੈ ਹਰਿ ਕਾਹੂੰ
ਮਸੀਤ ਕੈ ਬੀਚ ਪ੍ਰਮਾਨਯੋ
॥
Someone has tied the stone-idol around his neck
and someone has accepted Shiva as the Lord; someone considers the Lord within
the temple or the mosque; (p1351)
---------------
ਕਿ
ਓ ਬੁਤ ਪਰਸਤੰਦੁ ਮਨ
ਬੁਤ ਸਿਕਸਤ (ਜ਼ਫਰਨਾਮਹ)
They were the idol worshippers, and me the idol
destroyer

|
|

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ
ਹੁਕਮ
ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ। (ਚਰਿਤ੍ਰ 405,
385)
ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ। (ਬਚਿਤ੍ਰ, 5,
42)
ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਨਿ ਆਯੋ ਜਗਤ ਤਮਾਸਾ। (ਬਚਿਤ੍ਰ, 6,
33)
ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ। (ਚਰਿਤ੍ਰ
405, 386)
ਅਸਿ ਕ੍ਰਿਪਾਣ ਖੰਡੋ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹੈ
ਹਮਾਰੇ ਪੀਰ। (ਸਨਾਮਾ, 3)
ਪੰਥ ਚਲੇ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ। (ਬਚਿਤ੍ਰ, 6, 30)
ਆਦਿ ਪੁਰਖ ਜਿਨ ਏਕੁ ਪਛਾਨਾ, ਦੁਤੀਆ ਭਾਵ ਨ ਮਨ ਮਹਿ ਆਨਾ। (ਚੌਬੀਸ,
21)
ਜੇ ਹਮ ਕੋ ਪਰਮੇਸਰ ਉਚਰਿ ਹੈ, ਤੇ ਸਭ ਨਰਕਿ ਕੰਡ ਮਹਿ ਪਰਿ ਹੈ। ਮੋ ਕੋ
ਦਾਸੁ ਤਵਨ ਕਾ ਜਾਨੋ, ਯਾ ਮੈ ਭੇਦ ਨ ਰੰਚ ਪਛਾਨੋ। ।(ਬਚਿਤ੍ਰ 13, 32)
ਜਿਸਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ। ਛ੍ਵੈਂ ਨ ਸਕੇ ਤਿੰਹ ਛਾਂਹਿਕੋ
ਨਿਹਫਲ ਜਾਇ ਗਵਾਰ। (ਬਚਿਤ੍ਰ 13, 24)
ਜਾਂਤੇ ਛੁਟਿ ਗਯੋ ਭ੍ਰਮ ਉਰਕਾ ਤਿਹ ਆਗੈ ਹਿੰਦੂ ਕਿਆ ਤੁਰਕਾ। (ਚੌਬੀਸ,
19)
ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ, ਅਵਰ ਬਾਸਨਾ ਨਾਹਿ ਪ੍ਰਭ ਧਰਮ
ਜੁੱਧ ਕੇ ਚਾਇ। (ਕ੍ਰਿਸ਼ਨਾਵ, 2491)
|