|


ਦਸਮ ਬਾਣੀ
ਵਿਚ
ਅਵਤਾਰਵਾਦ ਦਾ ਖੰਡਨ
ਕਿਤੇ
ਕਿਸਨ ਸੇ ਕੀਟ ਕੋਟੈ ਉਪਾਏ,
ਉਸਾਰੇ ਗੜੇ ਫਿਰ ਮੇਟੇ ਬਨਾਏ॥
He hath Created millions of
Krishnas like worms. He Created them, annihilated
them, again destroyed them, still again Created them.
---------------
ਕਿਤੇ
ਕ੍ਰਿਸਨ ਸੇ ਕੀਟ ਕੋਟੈ ਬਨਾਏ ॥
ਕਿਤੇ ਰਾਮ ਸੇ ਮੇਟਿ ਡਾਰੇ
ਉਪਾਏ ॥
Somewhere He hath created millions of servants
like Krishna. Somewhere He hath effaced and then created (many) like Rama.
(pg.98)
---------------
ਰਾਮ
ਰਹੀਮ ਉਬਾਰ ਨ ਸਕਹੈ
ਜਾਕਰ ਨਾਮ ਰਟੈ ਹੈ॥
ਬ੍ਰਹਮਾ ਬਿਸ਼ਨ ਰੁਦ੍ਰ ਸੂਰਹ
ਸਸਿ ਤੇ ਬਸਿ ਕਾਲ ਸਭੈ ਹੈ ॥੧
(ਸ.
ਹਜਾਰੇ)
Ram and Rahim whose names you are uttering cant
save you. Brahma, Vishnu Shiva, Sun and Moon, all are subject to the power of
Death.1. .(pg.1349)
---------------
ਰਾਮ
ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ॥
ਸਿੰਮ੍ਰਿਤ
ਸਾਸਤ੍ਰ ਬੇਦ ਸਭੈ ਬਹੁ ਭੇਦ
ਕਹੈਂ ਹਮ ਏਕਨ ਜਾਨਯੋ॥
ਪਾਂਇ ਗਹੇ ਜਬ ਤੇ ਤੁਮਰੇ ਤਬ
ਤੇ ਕੋਊ ਆਂਖ ਤਰੇ ਨਹੀ ਆਨਯੋ ॥
(ਰਾਮਾਵਤਾਰ)
O God ! the day when I caught hold of your feet, I
do not bring anyone else under my sight; none other is liked by me now; the
Puranas and the Quran try to know Thee by the names of Ram and Rahim and talk
about you through several stories, but I do not accept these
---------------
ਜਾਕਰ
ਰੂਪ ਰੰਗ ਨਹਿ ਜਨਿਯਤ ਸੋ ਕਿਮ ਸਯਾਮ ਕਹੈ ਹੈ॥
(ਸਬਦ ਹਜ਼ਾਰੇ ਪਾ.10)
He, whose form and colour are not, how can he be
called Shyaam (black)? .(p1349)
---------------
ਕਾਹੂ
ਕਹਯੋ ਕ੍ਰਿਸਨਾਂ ਕਹੁ ਕਾਹੂ ਮਨੈ ਅਵਤਾਰਨ ਮਾਨਯੋ॥
ਫੋਕਟ ਧਰਮ ਬਿਸਾਰ ਸਭੈ ਕਰਤਾਰ
ਹੀ ਕਉ
ਕਰਤਾ ਜੀਅ ਜਾਨਯੋ॥...ਅੰਤ
ਮਰੇ ਪਛੁਤਾਇ ਪ੍ਰਿਥੀ ਪਰ,
ਜੇ ਜਗ ਮੈ ਅਵਤਾਰ ਕਹਾਏ॥(33
ਸਵੈਯੇ)
Someone calls Him Ram or Krishna and someone
believes in His incarnations, but my mind has forsaken all useless actions and
has accepted only One Creator.12. (p.1352)
---------------
ਕਾਲ
ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਮ ਭ੍ਰਮਾਨਯੋ
॥
ਕਾਲ ਹੀ ਪਾਇ ਸਦਾ
ਸ਼ਿਵਜੂ ਸਭ ਦੇਸ ਬਿਦੇਸ
ਭਇਆ ਹਮ ਜਾਨਯੋ ॥
Brahma came into being under the control of time
and taking his staff and pot his hand, he wandered on the earth; Shiva was
also under the control of time and wandered in various countries far and near;
---------------
ਕ੍ਰਿਸਨ
ਔ ਬਿਸਨ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ
॥
ਬ੍ਰਹਮ ਜਪਿਓ ਅਰੁ
ਸੰਭੁ ਥਪਿਓ ਤਿਹ ਤੇ ਤੁਹਿ ਕੋ ਕਿਨਹੂੰ ਨ ਬਚਾਯੋ
॥
..ਤੋਹਿ
ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਨ ਐਹੈ
॥ਕੋਪ
ਕਰਾਲ ਕੀ ਪਾਵਕ ਕੁੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੈਹੈ
॥
Thou hast meditated on millions of Krishnas,
Vishnus, Ramas and Rahims. Thou hast recited the name of Brahma and
established Shivalingam, even then none could save thee
.They cannot save
themselves form the blow of death, how can they protect thee? They are all
hanging in the blazing fire of anger, therefore they will cause thy hanging
similarly. (pg111)
---------------
ਮੈ
ਨ ਗਨੇਸ਼ਹਿ ਪ੍ਰਿਥਮ ਮਨਾਊਂ ॥
ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ
॥ਕਾਨ
ਸੁਨੇ ਪਹਿਚਾਨ ਨ ਤਿਨ ਸੋਂ ॥
ਲਿਵ ਲਾਗੀ ਮੋਰੀ ਪਗ ਇਨ ਸੋਂ
॥੪੩੪॥
(ਕ੍ਰਿ.ਵਤਾਰ)
I do not adore Ganesha in the beginning and also
do not meditate on Krishna and Vishnu; I have only heard about them with my
ears and I do not recognize them; my consciousness is absorbed at the feet of
the Supreme Lord.434.
---------------
ਖੋਜ
ਰਹੇ ਸ਼ਿਵ ਸੇ ਜਿਹ ਅੰਤ ਅਨੰਤ ਕਹਿਓ ਥਕ ਅੰਤ ਨ ਪਾਯੋ
॥
ਤਾਹੀ ਕੀ ਬਾਤ ਸੁਨੋ ਤੁਮਰੇ ਮੁਖ ਤੇ
ਸੁਕਦੇਵ ਇਹੈ ਠਹਰਾਯੋ ॥੨੪੦੩॥
He, whom Shiva etc. had been searching, but could
not know His Mystery; O Shukdev ! relate to me the story of that Lord.2403.
---------------
ਜੌ
ਕਹੌ ਰਾਮ ਅਜੋਨਿ ਅਜੈ ਅਤਿ ਕਾਹੇ ਕੌ ਕੌਸ਼ਲ ਕੁੱਖ ਜਯੋ ਜੂ
॥
ਕਾਲ ਹੂੰ ਕਾਲ
ਕਹੈ ਜਿਹਿ ਕੌ ਕਿਹਿ
ਕਾਰਣ ਕਾਲ ਤੇ ਦੀਨ ਭਯੋ ਜੂ
॥
If you consider Ram, the Lord as Unborn, then how
did he take birth from the womb of Kaushalya? He, who is said to be the
destroyer of death, then why did he become subjugated himself before death?
ਸੱਤ
ਸਰੂਪ ਬਿਬੈਰ ਕਹਾਇ ਸੁ ਕਯੋਂ ਪਥ ਕੌ ਰਥ ਹਾਂਕ ਧਯੋ ਜੂ
॥
ਤਾਹੀ ਕੋ ਮਾਨਿ
ਪ੍ਰਭੂ ਕਰਿ ਕੈ ਜਿਹ
ਕੋ ਕੋਊ ਭੇਦੁ ਨ ਲੇਨ ਲਯੋ ਜੂ ॥੧੩॥
If he (Krishna) is called the Truth-incarnate,
beyond enmity and opposition, then why did he become the charioteer of Arjuna?
O mind! you only consider him the Lord God, whose Mysetry could not be known
to anyone.13.
ਕਯੋਂ
ਕਹੁ ਕ੍ਰਿਸ਼ਨ ਕ੍ਰਿਪਾਨਿਧ ਹੈ ਕਿਹ ਕਾਜ ਤੇ ਬੱਧਕ ਬਾਣ ਲਗਾਯੋ
॥
ਅਉਰ ਕੁਲੀਨ
ਉਧਾਰਤ ਜੋ ਕਿਹ ਤੇ
ਅਪਨੋ ਕੁਲ ਨਾਸੁ ਕਰਾਯੋ
॥
Krishna himself is considered the treasure of
Grace, then why did the hunter shot his arrow at him? He has been described as
redeeming the clans of others then he caused the destruction of his own clan;
ਆਦਿ
ਅਜੋਨਿ ਕਹਾਇ ਕਹੋ ਕਿਮ ਦੇਵਕਿ ਕੇ ਜਠਰੰਤਰ ਆਯੋ
॥
ਤਾਤ ਨ ਮਾਤ ਕਹੈ ਜਿਹ ਕੋ
ਤਿਹ ਕਯੋਂ ਬਸੁਦੇਵਹਿ
ਬਾਪੁ ਕਹਾਯੋ ॥੧੪॥
If he (Krishna) is said to be unborn and without a
beginning, then how did he come into the womb of Devaki? He, who is considered
without any father or mother, then why did he cause Vasudev to be called his
father? 14.
ਕਾਹੇ
ਕੋ ਏਸ਼ ਮਹੇਸ਼ਹਿ ਭਾਖਤ ਕਾਹਿ ਦਿਜੇਸ਼ ਕੋ ਏਸ ਬਖਾਨਯੋ
॥
ਹੈ ਨ ਰਘ੍ਵੇਸ਼
ਜਦ੍ਵੇਸ਼ ਰਮਾਪਤਿ ਤੈ
ਜਿਨ ਕੌ ਬਿਸ੍ਵਨਾਥ ਪਛਾਨਯੋ
॥
Why do you consider Shiva or Brahma as the Lord?
There is none amongst Ram, Krishna and Vishnu, who may be considered as the
Lord of the Universe by you;
ਏਕ
ਕੋ ਛਾਡਿ ਅਨੇਕ ਭਜੈ ਸੁਕਦੇਵ ਪਰਾਸਰ ਬਯਾਸ ਝੁਠਾਨਯੋ
॥
ਫੋਕਟ ਧਰਮ ਸਜੇ ਸਭ ਹੀ
ਹਮ ਏਕ ਹੀ ਕੌ ਬਿਧ
ਨੈਕ ਪ੍ਰਮਾਨਯੋ ॥੧੫॥
Relinquishing the One Lord, you remember many gods
and goddesses; in this way
ਕੋਊ
ਦਿਜੇਸ਼ ਕੋ ਮਾਨਤ ਹੈ ਅਰੁ ਕੋਊ ਮਹੇਸ਼ ਕੋ ਏਸ਼ ਬਤੈ ਹੈ
॥
ਕੋਊ ਕਹੈ ਬਿਸ਼ਨੋ
ਬਿਸ਼ਨਾਇਕ ਜਾਹਿ ਭਜੇ
ਅਘ ਓਘ ਕਟੈ ਹੈ
॥
Someone calls Brahma as the Lord-God and someone
tells the same thing about Shiva; someone considers Vishnu as the hero of the
universe and says that only by remembering him, all the sins will be
destroyed;
ਬਾਰ
ਹਜ਼ਾਰ ਬਿਚਾਰ ਅਰੇ ਜੜ ਅੰਤ ਸਮੈ ਸਭ ਹੀ ਤਜਿ ਜੈ ਹੈ
॥
ਤਾਹੀ ਕੋ ਧਯਾਨ
ਪ੍ਰਮਾਨਿ ਹੀਏ ਜੋਊ ਥੇ
ਅਬ ਹੈ ਅਰੁ ਆਗੈ ਊ ਹ੍ਵੈ ਹੈ ॥੧੬॥
O fool ! think about it a thousand times, all of
them will leave you at the time of death. Therefore, you should only meditate
on Him, who was in the past, is there in the present and will also be there in
the future.16.
ਕੋਟਕ
ਇੰਦ੍ਰ ਕਰੇ ਜਿਹ ਕੋ ਕਈ ਕੋਟਿ ਉਪਿੰਦ੍ਰ ਬਾਨਇ ਖਪਾਯੋ
॥
ਦਾਨਵ ਦੇਵ
ਫਨਿੰਦ੍ਰ ਧਰਾਧਰ ਪੱਛ
ਪਸੂ ਨਹਿ ਜਾਤਿ ਗਨਾਯੋ
॥
He, who created millions of Indras and Upendras
and then destroyed them; He, who created innumerable gods, demons, Sheshnaga,
tortoises, birds, animals etc.,
ਆਜ
ਲਗੇ ਤਪੁ ਸਾਧਤ ਹੈ ਸ਼ਿਵ ਊ ਬ੍ਰਹਮਾ ਕਛੁ ਪਾਰ ਨ ਪਾਯੋ
॥
ਬੇਦ ਕਤੇਬ ਨ ਭੇਦ
ਲਖਯੋ ਜਿਹ ਸੋਊ ਗੁਰੂ
ਗੁਰ ਮੋਹਿ ਬਤਾਯੋ ॥੧੭॥
And for knowing whose Mystery, Shiva and Brahma
are performing austerities even till today, but could not know His end; He is
such a Guru, whose Mystery could not be comprehended also by Vedas and Katebs
and my Guru has told me the same thing.17.
---------------
ਬੇਦ
ਕਤੇਬ ਨ ਭੇਦ ਲਹਯੋ ਤਿਹਿ ਸਿੱਧ ਸਮਾਧਿ ਸਭੈ ਕਰਿ ਹਾਰੇ
॥
ਸਿੰਮ੍ਰਿਤ ਸ਼ਾਸਤ੍ਰ
ਬੇਦ ਸਭੈ ਬਹੁ ਭਾਂਤਿ
ਪੁਰਾਨ ਬਿਚਾਰ ਬੀਚਾਰੇ ॥
The Vedas and Ketebs could not comprehend His
Mystery and the adepts have been defeated in practicing contemplation;
Different kinds of thoughts have been mentioned about God in Vedas, Shastras,
Puranas and smrities; (p1351)
---------------
ਸੋ
ਕਿਮ ਮਾਨਸ ਰੂਪ ਕਹਾਏ॥
ਸਿਧ ਸਮਾਧਿ ਸਾਧ ਕਰ ਹਾਰੇ ਕਯੋ੍ ਨ
ਦੇਖਨ ਪਾਏ ॥੧॥
ਰਹਾਉ
॥
(ਸ.
ਹਜ਼ਾਰੇ)
How can He be said to come in human form? The
Siddha (adept) in deep meditation became tired of the discipline on not seeing
Him in any way
..Pause. (p.1348)
---------------
ਸ਼ੇਸ਼ ਸੁਰੇਸ਼ ਗਣੇਸ਼
ਮਹੇਸੁਰ ਗਾਹਿ ਫਿਰੈ ਸ੍ਰੁਤਿ ਥਾਹ ਨ ਆਯੋ
॥
ਰੇ ਮਨ ਮੂੜ ਅਗੂੜ ਇਸੋ
ਪ੍ਰਭ ਤੈ ਕਿਹ ਕਾਜਿ ਕਹੋ ਬਿਸਰਾਯੋ
॥
4॥
1350 33
ਸਵੈਯੇ
Sheshnaga, Indra,
Gandesha, Shiva and also the Shrutis (Vedas) could not know Thy Mystery; O my
foolish mind! why have you forgotten such a Lord.
4.

|
|

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ
ਹੁਕਮ
ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ। (ਚਰਿਤ੍ਰ 405,
385)
ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ। (ਬਚਿਤ੍ਰ, 5,
42)
ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਨਿ ਆਯੋ ਜਗਤ ਤਮਾਸਾ। (ਬਚਿਤ੍ਰ, 6,
33)
ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ। (ਚਰਿਤ੍ਰ
405, 386)
ਅਸਿ ਕ੍ਰਿਪਾਣ ਖੰਡੋ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹੈ
ਹਮਾਰੇ ਪੀਰ। (ਸਨਾਮਾ, 3)
ਪੰਥ ਚਲੇ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ। (ਬਚਿਤ੍ਰ, 6, 30)
ਆਦਿ ਪੁਰਖ ਜਿਨ ਏਕੁ ਪਛਾਨਾ, ਦੁਤੀਆ ਭਾਵ ਨ ਮਨ ਮਹਿ ਆਨਾ। (ਚੌਬੀਸ,
21)
ਜੇ ਹਮ ਕੋ ਪਰਮੇਸਰ ਉਚਰਿ ਹੈ, ਤੇ ਸਭ ਨਰਕਿ ਕੰਡ ਮਹਿ ਪਰਿ ਹੈ। ਮੋ ਕੋ
ਦਾਸੁ ਤਵਨ ਕਾ ਜਾਨੋ, ਯਾ ਮੈ ਭੇਦ ਨ ਰੰਚ ਪਛਾਨੋ। ।(ਬਚਿਤ੍ਰ 13, 32)
ਜਿਸਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ। ਛ੍ਵੈਂ ਨ ਸਕੇ ਤਿੰਹ ਛਾਂਹਿਕੋ
ਨਿਹਫਲ ਜਾਇ ਗਵਾਰ। (ਬਚਿਤ੍ਰ 13, 24)
ਜਾਂਤੇ ਛੁਟਿ ਗਯੋ ਭ੍ਰਮ ਉਰਕਾ ਤਿਹ ਆਗੈ ਹਿੰਦੂ ਕਿਆ ਤੁਰਕਾ। (ਚੌਬੀਸ,
19)
ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ, ਅਵਰ ਬਾਸਨਾ ਨਾਹਿ ਪ੍ਰਭ ਧਰਮ
ਜੁੱਧ ਕੇ ਚਾਇ। (ਕ੍ਰਿਸ਼ਨਾਵ, 2491)
|